Firebase ਦੇ ਪੰਜ ਸਭ ਤੋਂ ਚੰਗੇ ਵਿਕਲਪ

ਜੇਕਰ ਤੁਸੀਂ ਵੈਬ, ਐਂਡਰਾਈਡ ਅਤੇ ਆਈਓਅਸ ਐਪਲੀਕੇਸ਼ਨ ਡਿਲਿਵਰ ਕਰਨਾ ਚਾਹੁੰਦੇ ਹੋਂ ਬਿਨਾ ਸਰਵਰ-ਸਾਇਡ ਪ੍ਰੋਗਰਾਮਿੰਗ ਲਿਖਣ ਦੀ ਖੇਚਲ ਕਰੇ, ਤਾਂਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਤੁਸੀਂ ਬੈਸਟ ਐਪਲੀਕੇਸ਼ਨ ਡੈਵਲਪਮੈਂਟ ਪਲੇਟਫਾਰਮ ਕੰਮ ਕਰਨ ਲਈ ਲੱਭ ਲਓ।
ਪਹਿਲੀ ਚੋਣ ਜੋ ਤੁਹਾਡੇ ਦਿਮਾਗ ਵਿੱਚ ਆ ਸਕਦੀ ਹੈ ਉਹ ਹੈ ਫਾਇਰਬੇਸ ਜੋ ਬੈਕੇਡ ਤੇ ਇੱਕ ਸਰਵਿਸ ਪਲੇਟਫਾਰਮ ਹੈ ਜਿਸਨੂੰ ਗੂਗਲ ਨੇ 2014 ਵਿੱਚ ਹਾਸਿਲਕਰ ਲਿਆ ਸੀ। ਉਹਨਾਂ ਦਾ ਸਭ ਤੋਂ ਵੱਧ ਜਾਣਿਆ ਜਾਨ ਵਾਲਾ ਫੀਚਰ ਰਿਅਲ ਟਾਈਮ ਡਾਟਾਬੇਸ ਅਤੇ ਇਹ ਪੂਰਾ ਕੰਸੋਲ ਐਂਗੂਲਰ ਦੇ ਸਹਾਰੇ ਦੁਬਾਰਾ ਲਿਖਿਆਗਿਆ ਸੀ, ਮਾਰਚ 2020 ਦੇ ਰਿਲੀਜ਼ ਨੋਟ ਮੁਤਾਬਿਕ। ਇਸ ਪਲੇਟਫਾਰਮ ਦੇ ਬਹੁਤ ਫਾਇਦੇ ਹਨ ਅਤੇ ਇਹ ਐਪ ਡੈਵਲਪਮੈਂਟ ਲਈ ਇੱਕ ਮਹਾਨ ਟੂਲ ਹੈ। ਇਸਦਾ ਮੁੱਖ ਡਾਉਨਸਾਇਡ ਇਸ ਸੱਚਾਈ ਵਿੱਚ ਹੈ ਕਿ ਇਹ ਪਲੇਟਫਾਰਮ ਓਪਨ-ਸੋਰਸ ਨਹੀਂ ਹਨ(ਇਹ ਗੂਗਲ ਦੀ ਪ੍ਰੋਪਰਟੀ ਟੈਕਨੌਲਜ਼ੀ ਹੈ), ਇਸਦੇ ਕੋਲਵੇਡਰ ਲੌਕ-ਇਨ, ਅਤੇ ਗ੍ਰਾਫ਼ਕ੍ਯੂਇਲ ਐਪੀਆਈ ਕੋਰ ਪ੍ਰੋਡਕਟ ਦਾ ਹਿੱਸਾ ਨਹੀਂ ਹਨ।
ਜਦੋਂਕਿ, ਡੈਵਲਪਰ ਹੋਣ ਦੇ ਵਜੋਂ, ਤੁਸੀਂ ਇੱਕ ਪ੍ਰਾਪਤੀ ਕਰ ਲਈ ਹੈ ਪਰ ਫਿਰ ਵੀ, ਇਹ ਤੁਹਾਡੀ ਲਈ ਇੱਕ ਸ਼ਾਨਦਾਰ ਮੌਕਾ ਹੋ ਸਕਦਾ ਹੈ ਕਿ ਤੁਸੀਂ ਹੇਠਾਂ ਦਿੱਤੀਗਈ ਪੂਰੀ ਜਾਣਕਾਰੀ ਨੂੰ ਸਮਝੋ ਕਿ ਕਿੰਨੇ ਵਧੀਆ ਰੇਜ਼ ਦੇ ਵਿਕਲਪ ਤੁਹਾਡੇ ਕੋਲ ਮੌਜੂਦ ਹਨ ਜਿਸਦਾ ਤੁਸੀਂ ਚੰਗੀ ਤਰ੍ਹਾਂ ਵਰਤੋਂ ਕਰ ਸਕਦੇ ਹੋਂ। ਇਹ ਹੀ ਨਹੀਂ, ਉੱਤੇ ਦਿੱਤੀ ਗਈ ਜਾਣਕਾਰੀ ਤੇ ਨਜ਼ਰ ਪਾਏ ਬਿਨਾ , ਇੱਕ ਡਿਵੈਲਪਰ ਹੋਣ ਦੇ ਨਾਤੇ ,ਤੁਸੀਂ ਇਕ ਚੁਣ ਲਿਆ ਹੈ ਪਰ ਫਿਰ ਵੀ ਇਹ ਤੁਹਾਡੇ ਲਈ ਇਕ ਸ਼ਾਨਦਾਰਮੌਕਾ ਹੋ ਸਕਦਾ ਹੈ ਕਿ ਤੁਸੀਂ ਹੇਠਾਂ ਦਿੱਤੀ ਗਈ ਜਾਣਕਾਰੀ ਨੂੰ ਸਮਝੋ ਕਿ ਕਿੰਨੇ ਬੇਹਤਰੀਨ ਓਪਸ਼ਨਸ ਦੀ ਰੇਂਜ ਤੁਹਾਡੇ ਕੋਲ ਮਜੂਦ ਹੈ ਜਿਸਦਾ ਤੁਸੀਂ ਭਰਪੂਰਉਪਯੋਗ ਕਰ ਸਕਦੇ ਹੋ। ਇਹ ਹੀ ਨਹੀਂ ਉੱਪਰ ਦਿੱਤੀ ਗਈ ਜਾਣਕਾਰੀ ਤੇ ਇੱਕ ਨਜ਼ਰ ਪਾਏ ਬਿਨਾਂ ਕਿਸੇ ਵੀ ਸ਼ੱਕ ਦੇ ਵਧੀਆ ਬੈਕਐਂਡ ਵਿਕਲਪਾਂ ਨੂੰ ਸਮਝੋਤੁਸੀਂ ਐਪਲੀਕੇਸ਼ਨ ਅਤੇ ਵੈੱਬ ਪ੍ਰੋਜੈਕਟਾਂ ਦੀ ਜਰੂਰਤਾਂ ਦੇ ਹਿਸਾਬ ਨਾਲ ਸਭ ਕੁਝ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨ ਦੇ ਲਈ।
ਕਿ ਤੁਸੀਂ ਫਾਇਰਬੇਸ ਦੇ ਸਬਤੋ ਉੱਤਮ ਵਿਕਲਪ ਨੂੰ ਜਾਂਦੇ ਹੋ ਜੋ ਕਿ ਤੁਹਾਨੂੰ ਲਾਜਵਾਬ ਤਰੀਕੇ ਦੱਸਦਾ ਹੈ ਇੰਨੋਵੇਟਿਵ ਅਤੇ ਪ੍ਰਭਾਵਸ਼ਾਲੀ ਵੈਬ ਅਤੇ ਮੋਬਾਈਲਐਪਲੀਕੈਸ਼ਨ ਨੂੰ ਸਬ ਤੋ ਵਧੀਆ ਨਾਲ ਇਸਤੇਮਾਲ ਕਰਨ ਦੇ ਲਈਂ|ਖੈਰ ਇਥੇ ਅਸੀਂ ਲੈ ਕੇ ਆਉਂਦੇ ਹਾਂ ਸਭ ਤੋਂ ਪ੍ਰਭਾਵਸ਼ਾਲੀ ਅਤੇ ਬੇਹਤਰੀਨ ਫਾਇਰਬੇਸਪ੍ਰਤੀਯੋਗੀਆਂ ਨੂੰ ਜੋ ਕਿ ਬਿਨਾ ਸ਼ੱਕ ਤੁਹਾਨੂੰ ਇੱਕ ਚੰਗਾ ਫ਼ੈਸਲਾ ਚੰਗੀ ਤਰ੍ਹਾਂ ਲੈਣ ਵਿੱਚ ਸਹਾਇਤਾ ਕਰਨਗੇ।
Contents
Back4App

Back4app ਇੱਕ ਬਹੁਤ ਹੀ ਸ਼ਾਨਦਾਰ ਬੈਕੇਂਡਓਪੇਨ ਸੋਮਾਂ ਹੈ ਜੋ ਕਿ ਇੱਕ ਸਰਵਿਸ ਪ੍ਰੋਵਾਇਡਰ ਦੀ ਤਰ੍ਹਾਂ ਡੇਵੇਲਪਰਸ ਦੀ ਮਦਦ ਕਰਦਾ ਹੈ ਤਾਂਕਿ ਇੱਕਏਕਸਟੇਂਸਿਬਲ ਅਤੇ ਸਕੇਲੇਬਲ ਮੋਬਾਈਲ ਅਤੇ ਵੈਬ ਐਪਲੀਕੇਸ਼ਨ ਬਣਾਇਆ ਜਾ ਸਕੇ ਉਹ ਵੀ ਤੇਜ਼ੀ ਨਾਲ। ਇਹ ਪੂਰੀ ਤਰ੍ਹਾਂ ਮੈਨੇਜ ਕੀਤਾ ਹੋਇਆ ਸਰਵਿਸਸੋਲਿਊਸ਼ਨ ਬੈਕੇਂਡ ਆਟੋਮੇਟਿਕ ਸਕੇਲਿੰਗ ਅਤੇ ਪ੍ਰੋਵਿਜਨਿੰਗ ਐਪਲੀਕੇਸ਼ਨਸ ਦੇ ਨਾਲ ਆਉਂਦਾ ਹੈ। ਹੈਰਾਨੀ ਹੈ, ਇਹ ਸਲਿਊਸ਼ਨ ਤੁਹਾਨੂੰ ਆਪਣੇ ਹਰਐਪਲੀਕੇਸ਼ਨ ਨੂੰ ਵੱਖ – ਵੱਖ ਤਰਾਂ ਨਾਲ ਆਪਟਿਮਾਇਜ਼ ਅਤੇ ਕਸਟਮਾਇਜ ਕਰਨ ਵਿੱਚ ਮਦਦ ਦਿੰਦਾ ਹੈ। ਇਸ ਸੋਲਿਊਸ਼ਨ ਦਾ ਇਹ ਖਾਸ ਐਸਪੈਕਟ ਤੁਹਾਡੇਬੈਂਕ 4 ਐਪ ਨੂੰ ਐਪਲੀਕੇਸ਼ਨ ਡਿਵੈਲਪਰਸ ਦੇ ਦੁਆਰਾ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਣ ਵਾਲਾ ਆਪਸ਼ਨ ਬਣਾ ਦਿੰਦਾ ਹੈ।
ਕੋਰ ਫੀਚਰਸ ਇਸ ਪ੍ਰਕਾਰ ਹਨ :
• ਓਪਨ – ਸੋਰਸ ਬੈਕੇਂਡ
• ਰਿਲੇਸ਼ਨਲ ਕਵੇਰੀਜ
• ਐਸਕਿਊਏਲ ਜਾਂ ਐਨਓਏਸਕਿਊਏਲ ਡਾਟਾਬੇਸ
• ਗਰਾਫਕਿਊਏਲ ਅਤੇ ਰੈਸਟ ਏ ਪੀ ਆਈ ਜ਼
• ਕੋਡ ਬਿਜਨੈਸ ਲਾਜਿਕ ਵਾਇਆ ਕਲਾਉਡ ਕੋਡ
• ਆਥੇਂਟਿਕੇਸ਼ਨ
• ਨੋਟਿਫਿਕੇਸ਼ਨਸ
• ਫਾਇਲ ਸਟੋਰੇਜ
• ਹੋਸਟਿੰਗ
Parse

Parse ਸਭ ਤੋਂ ਜਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਓਪਨ – ਸੋਰਸ ਫਰੇਮਵਰਕ ਹੈ ਜੋ ਕਿ ਬੈਕੇਂਡ ਐਪਲੀਕੇਸ਼ਨਸ ਡਿਵੈਲਪ ਕਰਨ ਦੇ ਲਈ। ਇਹਡਿਵੈਲਪਰਸ ਨੂੰ ਐਪ ਡਿਵੈਲਪਮੈਂਟ ਐਸਲਿਰੇਟ ਕਰਨ ਅਤੇ ਐਪ ਨੂੰ ਬਣਾਉਣ ਵਿੱਚ ਪੂਰਾ ਇਫੈਕਟ ਲਗਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਲੱਗੇ ਹੋਏਡਿਵੈਲਪਰਸ ਦੀ ਇੱਕ ਕੰਮਿਉਨਿਟੀ ਇਸ ਪਲੇਟਫਾਰਮ ਨੂੰ ਸਪੋਰਟ ਕਰਦੀ ਹੈ ਅਤੇ ਇਸਨ੍ਹੂੰ 2016 ਵਲੋਂ ਹੋਰ ਵੀ ਚੰਗਾ ਬਣਾਉਂਦੀ ਆ ਰਹੀ ਹੈ। ਇਹ ਐਪਸ ਨੂੰਜਲਦੀ ਡਿਵੈਲਪ ਕਰਨ ਲਈ ਘੱਟ ਮੁੱਲ ਵਿੱਚ ਮੌਜੂਦ ਇੱਕ ਬਹੁਤ ਹੀ ਚੰਗਾ ਟੂਲ ਹੈ।
ਕੋਰ ਫੀਚਰਸ ਇਸ ਪ੍ਰਕਾਰ ਹਨ –
• ਡਾਉਨਲੋਡੇਬਲ ਵਰਜ਼ਨ
• ਡਾਟਾਮਾਡਲ
• ਗਰਾਫਕਿਊਏਲ ਅਤੇ ਰੈਸਟ ਏ ਪੀ ਆਈ ਜ਼
• ਅਥਟਿਕੇਸ਼ਨ
• ਪੁਸ਼ – ਨੋਟਿਫਿਕੇਸ਼ਨਸ
• ਫਾਇਲ ਸਟੋਰੇਜ
Kinvey

Kinvey ਨੂੰ ਬਣਾਇਆ ਗਿਆ ਹੈ ਤਾਂਕਿ ਉਹ ਡਿਵੈਲਪਰਸ ਅਤੇ ਸਥਾਪਿਤ ਇੰਟਰਪ੍ਰਾਇਜੇਸ ਨੂੰ ਵੱਖ – ਵੱਖ ਮੋਬਾਈਲ ,ਵੈਬਸਾਈਟ ਅਤੇ ਚੈਟ ਐਪਲੀਕੇਸ਼ਨਸਤੇਜ਼ੀ ਨਾਲ ਅਤੇ ਆਰਾਮ ਨਾਲ ਕਸਟਮਰਜ ਤੱਕ ਡਿਲੀਵਰ ਕਰ ਸਕਣ । ਕਿੰਵੇਏ ਨੋ ਕੋਡ ਜਾਂ ਲੌ ਕੋਡ ਮਾਈਕਰੋਸਰਵਿਸੇਜ ਆਫਰ ਕਰਦਾ ਹੈ, ਜੋ ਕਿਇੰਟਰਪ੍ਰਾਇਜੇਸ ਟੂ ਐਪਲੀਕੇਸ਼ਨਸ ਦਾ ਇੱਕ ਕੰਪਲੈਕਸ ਸਿਸਟਮ ਦਰਸਾਉਂਦਾ ਹੈ,ਜਿਵੇਂ ਕਿ ਸਟੈਂਡਰਡ ਕੁਲੈਕਸ਼ਨਸ ਅਤੇ ਓ ਆਥ 2। ਕਿੰਵੇਏ ਦੇ ਕੋਲ ਹਰਫੀਲਡ ਸਰਵਿਸਿਜ਼ ਦੇ ਯੂਜ਼ਰਸ ਹਨ ਜਿਨ੍ਹਾਂ ਵਿੱਚ ਇਨਸ਼ਿਓਰੈਂਸ,ਹੈਲਥ ਕੇਅਰ ਆਦਿ ਆਉਂਦੇ ਹਨ ।
ਕੋਰ ਫੀਚਰਸ ਹਨ :
• ਇੰਟਰਪ੍ਰਾਇਜ ਕਨੈਕਟਰਸ
• ਸਰਵਰਲੈਸ ਆਰਕਿਟੈਕਚਰ
• ਕੋਡ ਸ਼ੇਅਰਿੰਗ
• ਅਥਟਿਕੇਸ਼ਨ
• ਡਾਟਾ ਪਾਇਪਲਾਇਨ
Backendless

Backendless ਇੱਕ ਸ਼ਾਨਦਾਰ, ਅਤੇ ਪ੍ਰਭਾਵਸ਼ਾਲੀ ਐਪਲੀਕੇਸ਼ਨ ਡਿਵਲਪਮੈਂਟ ਪਲੇਟਫਾਰਮ ਹੈ ਜੋ ਕਿ ਇੰਡਿਵਿਜੁਅਲ ਐਪਲੀਕੇਸ਼ਨ ਡਿਵਲਪਰਸ ਅਤੇ ਅਜੰਸੀਸਨੂੰ ਸਰਵ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ।ਇਸ ਸੋਲਿਊਸ਼ਨ ਦੇ ਕੋਲ ਤੁਹਾਨੂੰ ਆਪਣੇ ਐਪਲੀਕੇਸ਼ਨਸ ਨੂੰ ਉਮਦਾ ਬਣਾਉਣ ਦੀ ਸਮਰੱਥਾ ਦਿੰਦਾ ਹੈ। ਇਹ ਐਂਡ ਟੂ ਐਂਡ ਸੋਲੂਸ਼ਨਸ ਦਿੰਦਾ ਹੈ ਜੋ ਕਿ ਮੋਬਾਇਲ ਅਤੇ ਵੇਬ ਡਿਵਲਪਮੇਂਟ ਲਈ ਡਿਜ਼ਾਇਨ ਕੀਤੇ ਗਏ ਹਨ।
ਕੋਰ ਫੀਚਰਸ ਹਨ :
• ਡਾਟਾਬੇਸ
• ਕਲਾਉਡ ਕੋਡ
• ਵਿਜੁਅਲ ਪ੍ਰੋਗਰਾਮਿੰਗ
• ਰਿਅਲਟਾਇਮ ਅਪਡੇਟਸ
• ਯੂਜਰ ਮੈਨੇਜਮੇਂਟ
AWS Amplify

AWS Amplify ਇੱਕ ਬਹੁਤ ਹੀ ਪ੍ਰਭਾਵੀ ਅਤੇ ਸ਼ਾਨਦਾਰ ਕਲਾਉਡ – ਬੇਸਡ ਡਿਵਲਪਮੇਂਟ ਪਲੇਟਫਾਰਮ ਸੋਲੂਸ਼ਨਸ ਹੈ ਜੋ ਕਿ ਸਭ ਤੋਂ ਤੇਜ਼ਤਰੀਕਾ ਆਫਰ ਕਰਦਾ ਹੈ ਜਿਸਦੇ ਨਾਲ ਮੋਬਾਈਲ ਅਤੇ ਵੇਬ ਐਪਲਿਕੇਸ਼ੰਨਸ ਬਣਕੇ ਡਿਵਲਪਰਸ ਲਈ ਤਿਆਰ ਹੋ ਸਕੇ। ਇਹ ਇੱਕ ਬਹੁਤ ਹੀ ਲਾਜਵਾਬਡਿਵੇਲਪਮੇਂਟ ਪਲੇਟਫਾਰਮ ਸੋਲਿਊਸ਼ਨ ਹੈ ਜਿਸਦੇ ਨਾਲ ਤੁਸੀ ਇੱਕ ਅਤਿਅੰਤ ਸੁਰੱਖਿਅਤ, ਲਚਕੀਲਾ ਅਤੇ ਸਕੇਲਏਬਲ ਮੋਬਾਈਲ ਅਤੇ ਵੈਬ ਐਪਲਿਕੇਸ਼ਨਸਬਹੁਤ ਹੀ ਚੰਗੇ ਤਰੀਕੇ ਨਾਲ ਪ੍ਰਦਾਨ ਕਰਦਾ ਹੈ। ਇਹ ਪਲੇਟਫਾਰਮ ਤੁਹਾਨੂੰ ਆਫਰ ਕਰਦਾ ਹੈ ਇੱਕ ਪੂਰਾ ਲਾਇਬਰੇਰੀ ਦਾ ਸੈਟ, ਯੂ ਆਈ ਕੰਪੋਨੈਟਸ , ਅਤੇਇੱਕ ਆਸਾਨ ਤਰੀਕਾ ਇੰਟਰਫ਼ੇਸ ਨੂੰ ਇਸਤੇਮਾਲ ਕਰਨ ਦੇ ਲਈ, ਜਿਸਦੇ ਨਾਲ ਕਿ ਡਿਵਲਪਰਸ ਬੈਕੇਂਡ ਨੂੰ ਡਿਵਲਪ ਕਰ ਸਕਣ ਅਤੇ ਇਸ ਬੈਕੇਂਡ ਨੂੰਐਂਡਰੋਈਡ, ਇੰਗੁਲਰ,ਆਈ ਓ ਐਸ, ਰਿਐਕਟ, ਨੇਟਿਵ , ਆਇਨਿਕ ਅਤੇ ਐਂਗੁਲਰ ਉੱਤੇ ਬੇਸਡ ਐਪਲਿਕੇਸ਼ਨਸ ਦੇ ਨਾਲ ਇੰਟੇਗਰੇਟ ਕਰ ਸਕਣ ।
ਕੋਰ ਫੀਚਰਸ ਹਨ :
• ਡਾਟਾ ਸਟੋਰ
• ਐਨਾਲਿਟਿਕਸ
• ਗਰਾਫਕਿਊਅਲ ਅਤੇ ਏ ਪੀ ਆਈ ਜ਼
• ਆਫਲਾਇਨ ਸਿੰਕਰੋਨਾਇਜ਼ੇਸ਼ਨ
• ਪੁਸ਼ ਨੋਟਿਫਿਕੇਸ਼ਨਸ
ਫ਼ਾਇਰਬੇਸ ਵਿਕਲਪਾਂ ਦਾ ਤੁਲਨਾਤਮਕ ਟੇਬਲ
ਪ੍ਰੋਵਾਇਡਰ | ਓਪਨ – ਸੋਰਸ | ਫ੍ਰੀ ਪਲਾਨ | ਪੇਡ ਪਲਾਂਨਜ | ਹੋਸਟਿੰਗ ਉਪਲੱਬਧ |
Back4app | ਹਾਂ | ਹਾਂ | $ 5 / ਮਾਸਿਕ ਅਤੇ ਅਪ | ਹਾਂ |
Parse | ਹਾਂ | ਹਾਂ | ਉੱਪਲਬਧ ਨਹੀਂ | ਨਹੀਂ |
Kinvey | ਹਾਂ | ਹਾਂ | $2,500/year | ਹਾਂ |
Backendless | ਹਾਂ | ਹਾਂ | $25/ਮਾਸਿਕ | ਹਾਂ |
AWS Amplify | ਹਾਂ | ਹਾਂ | ਪੇ ਐਜ਼ ਯੂ ਗੋ | ਹਾਂ |
ਜਿਆਦਾ ਜਾਣਕਾਰੀ ਲਈ ਕ੍ਰਿਪਾ ਬੀਏਏਏਸਕੰਪੈਰਿਜਨ ਟੂਲ ਨੂੰ ਵੇਖੋ
ਸਿੱਟਾ
ਇਹ ਪੰਜ ਬਹੁਤ ਹੀ ਪ੍ਰਭਾਵੀ ਅਤੇ ਸ਼ਾਨਦਾਰ ਵਿਕਲਪ ਹਨ ਫ਼ਾਇਰਬੇਸ ਲਈ ਜਿਸਨੂੰ ਅਸੀਂ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ । ਸਾਰੇ ਵੇਂਡਰਸ ਦੇ ਆਪਣੇ ਪ੍ਰੋਜ਼ਅਤੇ ਕੌਨ ਹੁੰਦੇ ਹਨ ਜਿਨ੍ਹਾਂ ਨੂੰ ਸਮਾਂ ਲੈ ਕੇ ਸਮਝਦਾਰੀ ਨਾਲ ਚੁਣਿਆ ਜਾਂਦਾ ਹੈ ।